PAU-KVK Sangrur

ਪੀ.ਏ.ਯੂ. - ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ

PAU- Krishi Vigyan Kendra, Sangrur

ਝੋਨੇ ਹੇਠ ਜ਼ਮੀਨ ਘਟਾਓ, ਪਾਣੀ, ਧਰਤੀ ਸਿਹਤ ਬਣਾਓ ਘੱਟ ਪਾਣੀ ਮੰਗਦੀਆਂ ਫ਼ਸਲਾਂ ਉਗਾਓ, ਆਪ ਬਚੋ ਤੇ ਪੰਜਾਬ ਬਚਾਓ ਜੇ ਪਾਣੀ ਨਾ ਬਚਾਵਾਂਗੇ, ਤਾਂ ਸਦਾ ਲਈ ਪਛਤਾਂਵਾਗੇ ਝੋਨੇ ਦੀ ਪਰਾਲੀ, ਕਣਕ ਦਾ ਨਾੜ, ਅੱਗ ਲਾ ਕੇ, ਕਦੇ ਨਾ ਸਾੜ ਫ਼ਸਲਾਂ ਨੂੰ ਜੈਵਿੱਕ ਖਾਦਾਂ ਪਾਓ, ਭੂਮੀ ਦੀ ਸਿਹਤ ਬਣਾਓ ਝੋਨੇ ਨਾਲ ਪਿਆਰ ਘਟਾਓ, ਦਾਲਾਂ, ਸੋਇਆਬੀਨ ਉਗਾਓ ਆਬ ਹੈ ਤਾਂ ਪੰਜਾਬ ਹੈ, ਨਹੀਂ ਤਾਂ ਕੰਮ ਖਰਾਬ ਹੈ ਨੈੱਟ ਹਾਊਸ ਵਿੱਚ ਸਬਜ਼ੀ ਲਾਓ, ਜ਼ਹਿਰਾਂ ਦੀ ਵਰਤੋਂ ਘਟਾਓ ਸਹਾਇਕ ਧੰਦੇ ਅਪਣਾਓ, ਆਪਣੀ ਆਮਦਨ ਵਧਾਓ ਧਰਤੀ, ਪਾਣੀ, ਪੌਣ ਬਚਾਓ, ਪੁਸ਼ਤਾਂ ਖਾਤਰ ਧਰਮ ਨਿਭਾਓ ਹੈਪੀ ਸੀਡਰ ਖੇਤ ਚਲਾਓ, ਉੱਗਣ ਸ਼ਕਤੀ ਹੋਰ ਵਧਾਓ ਪਾਣੀ ਦੀ ਵਰਤੋਂ ਕਰੋ ਸੁਚੱਜੀ, ਧਰਤੀ ਰਹੇਗੀ ਪਾਣੀ ਨਾਲ ਰੱਜੀ ਨਵੀਆਂ ਖੇਤੀ ਤਕਨੀਕਾਂ ਅਪਣਾਓ, ਖੇਤੀ ਮਿਆਰ ਵਧਾਓ ਝੋਨੇ ਦੀ ਪਰਾਲੀ ਕਦੇ ਨਾ ਜਲਾਓ, ਵਾਤਾਵਰਣ ਸੁਥਰਾ ਬਣਾਓ ਟੈਂਸ਼ੀਓਮੀਟਰ ਖੇਤ ਵਿੱਚ ਲਗਾਓ, ਚੌਥਾ ਹਿੱਸਾ ਪਾਣੀ ਬਚਾਓ ਪਾਣੀ ਹੈ ਤਾਂ ਰੁੱਖ ਨੇ, ਰੁੱਖ ਨੇ ਤਾਂ ਮਨੁੱਖ ਨੇ

Faculty

Send message

No contacts found.